ਬਸ ਆ ਚਿੱਕੜ ਚ ਪੱਥਰ ਮਾਰਨ ਦੀ ਆਦਤ ਨਹੀਂ ਸਾਨੂੰ!
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ?
ਦਿਖਾਵਿਆਂ ਵਿੱਚ ਨੀ ਪਏ ਕਦੀ ? ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ ?
ਮਾਰੂਥਲਾਂ ਨੇ ਕਦੋਂ ਕੀਤੀ ਏ ਪਰਵਾਹ ਸੋਕੇ ਦੀ ਤੂੰ ਬਾਰਿਸ਼ ਹੋਣ ਦਾ ਬਹੁਤਾ ਗ਼ਰੂਰ ਨਾ ਕਰ….?
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ
ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
?ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
ਜਦੋਂ ਫਿਰ ਮੇਰੇ ਵਰਗਾ ਬੋਲਣ ️ ਤੇ ਆਉਂਦਾ ਉਦੋਂ ਫਿਰ ਅਗਲੇ ਨੂੰ ਬਲੱਡ ਵਾਲੀ ਗੋਲੀ ਲੱਗਦੀ ਐ!
?ਜੇ ਚੁੱਪ ਮੁੱਹਰੋ???ਬੰਦਾ ਤਾਂ ?ਭੁੱਲੇਖੇ ਨਈਓ ਰੱਖੀਦੇ
ਲੋਕ ਅੱਜ ਕੱਲ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.
ਕੁਛ ਨਿਕਲੇ ਖਰੇ ਸੋਨੇ ਸੇ ਤੋ ਕੁਛ ਕਾ ਪਾਨੀ ਉਤਰ ਗਯਾ।
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ punjabi status ਯਾਰਾਂ ਨੂ ਭੁੱਲਦੇ ਨੇ??